पंजाब के सीएम मान ने आज जालंधर में एस.सी. विद्यार्थियों को छात्रवृत्ति वितरित की


ਅੱਜ ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿਖੇ ਐੱਸ.ਸੀ. ਵਿਦਿਆਰਥੀਆਂ ਨੂੰ ਵਜ਼ੀਫੇ ਵੰਡਣ ਲਈ ਪਹੁੰਚੇ, ਜਿੱਥੇ ਸੂਬੇ ਦੇ ਢਾਈ ਲੱਖ ਤੋਂ ਵੱਧ ਬੱਚਿਆਂ ਨੂੰ ਵਜ਼ੀਫੇ ਦਿੱਤੇ ਗਏ।
— Bhagwant Mann (@BhagwantMann) January 30, 2026
ਸਾਡਾ ਮੁੱਖ ਮਕਸਦ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਵਾਉਣਾ ਹੈ। ਸਾਲ 2020-21 ਦੇ ਮੁਕਾਬਲੇ ਹੁਣ 2024-25 ਵਿੱਚ ਵਜ਼ੀਫਾ ਲੈਣ ਵਾਲਿਆਂ ਦੀ ਗਿਣਤੀ 35… pic.twitter.com/EM3DKXIUw7